ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਆਪਣੇ ਭਰਾ ਹਰਜੀਤ ਸਿੰਘ ਨੂੰ ਮਿਲਣ ਪਹੁੰਚੇ ਸਨ | ਤਰਸੇਮ ਸਿੰਘ ਨੇ ਦੱਸਿਆ ਹਰਜੀਤ ਸਿੰਘ ਨੇ ਸਰੰਡਰ ਕਰਨ ਤੋਂ ਪਹਿਲਾਂ ਉਹਨਾਂ ਨੂੰ ਫ਼ੋਨ ਕੀਤਾ ਸੀ | ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਘਰ ਦੇ ਬਾਹਰ 'AKF' ਲਿਖਣ ਦਾ ਕਾਰਨ ਵੀ ਦੱਸਿਆ |
.
Why was 'AKF' written outside the house? Hear from Amritpal Singh's father.
.
.
.
#amritpalsingh #punjabnews #amritpalsinghfather